Monday, March 22, 2010
ਕੰਬ ਗਿਆ ਜਮੀਨ, ਅਸਮਾਨ ਲੋਕੋ,
ਕੰਬ ਗਿਆ ਜਮੀਨ, ਅਸਮਾਨ ਲੋਕੋ,
ਜਦੋਂ ਭਗਤ ਸਿੰਘ ਫਾਂਸੀ ਚੜਨ ਲੱਗਾ।
ਤਖਤੇਦਾਰ ਦੇ ਉੱਤੇ ਖੜ੍ਹਾ ਹੋ ਕੇ,
ਗੱਲਾਂ ਆਖਰੀ ਸੀ ਹੁਣ ਕਰਨ ਲੱਗਾ।
ਰਾਜਗੁਰੂ, ਸਖਦੇਵ ਨੂੰ ਨਾਲ ਲੈ ਕੇ,
ਭਾਰਤ ਮਾਤਾ ਦੇ ਦੁੱਖਾਂ ਨੂੰ ਹਰਨ ਲੱਗਾ।
ਦੇਖ ਕੀਨੂੰ ਸਨ ਉਹ ਕੁਰਬਾਨ ਹੁੰਦੇ,
ਸ਼ਾਇਰ ਸ਼ਾਇਰੀ ਨੂੰ ਖਤਮ ਕਰਨ ਲੱਗਾ।
Subscribe to:
Posts (Atom)